Category Archives: City News

All Faiths Prayed for Success of UN Climate Summit in Paris CoP21

AMRITSAR, December 8, 2015: While the UN Climate Summit is deciding the future of earth in Paris, US based EcoSikh, organized an interfaith prayer event on “Punjab Calling for Climate Justice” at Bhai Vir Singh Niwas Sthaan here in Amritsar. Citizens and leaders of all faiths, intellectuals, doctors, environmentalists, industrialists and social groups, young artists, and school students actively voiced their concern for earth’s sustainability. The event saw youth delegates from other parts of Punjab and Chandigarh as well, such as Young Flares of Ludhiana, Farz, MUN (Model United Nations) participation etc.

Walking in Amritsar

Amritsar historically also known as Rāmdāspur and colloquially as Ambarsar, is a city in north-western part in India

ਗੁਰੂ ਕੀ ਨਗਰੀ ਵਿੱਚ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਨਾਲ ਸ਼ਰਾਬ ਦੇ ਠੇਕਿਆਂ ਦੀ ਥਾਂ ‘ਤੇ ਸੂਚਨਾ ਕੇਂਦਰ ਖੋਲੇ ਜਾਣ

ਅੰਮ੍ਰਿਤਸਰ  18 ਦਸੰਬਰ 2015:– ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼ਹਿਰ ਦੀ ਪੁਰਾਣੀ ਚਾਰ ਦੀਵਾਰੀ ਦੇ ਨਾਲ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਕੇ ਇਨ੍ਹਾਂ ਦੀ  ਥਾਂ ‘ਤੇ ਯਾਤਰੂਆਂ ਦੀ ਸਹੂਲਤ ਵਾਸਤੇ ਸੂਚਨਾ ਕੇਂਦਰ ਖੋਲਣ ਦੀ ਮੰਗ ਕੀਤੀ ਹੈ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਨੂੰ ਭੇਜੀ ਇਕ ਨਿੱਜੀ ਈ ਮੇਲ ਵਿਚ ਮੰਚ ਆਗੂ  ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸਕ ਦਰਵਾਜ਼ੇ ਸ਼ਹਿਰੀਆਂ ਅਤੇ ਯਾਤਰੂਆਂ ਦੇ ਲਾਂਘੇ ਲਈ ਅਹਿਮ ਸਥਾਨ ਹਨ ਪਰ ਇਨ੍ਹਾਂ ਦਰਵਾਜ਼ਿਆਂ ਦੇ ਨਾਲ ਖੁੱਲੇ ਸ਼ਰਾਬ ਦੇ ਠੇਕੇ ਪੰਥਕ ਸਰਕਾਰ ਦੇ ਮੱਥੇ ‘ਤੇ ਕਲੰਕ ਹਨ ਕਿਉਂ ਸਿੱਖ ਰਹਿਤ ਮਰਿਆਦਾ ਵਿਚ ਸਿੱਖ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਨਾਹੀ ਹੈ।  ਇਨ੍ਹਾਂ ਦੀ ਥਾਂ ‘ਤੇ ਯਾਤਰੂਆਂ ਦੀ ਜਾਣਕਾਰੀ ਲਈ ਇਥੇ ਐਸਾ ਲਿਟਰੇਚਰ ਰੱਖਿਆ ਜਾਵੇ ਜਿਸ ਤੋਂ ਉਨ੍ਹਾਂ ਨੂੰ ਅੰਮ੍ਰਿਤਸਰ, ਪੰਜਾਬ ਅਤੇ ਇਸਦੇ ਨਾਲ ਦੇ ਸੂਬਿਆਂ ਦੇ ਤੀਰਥ ਅਸਥਾਨਾਂ, ਪੁਰਾਣੀਆਂ ਇਤਿਹਾਸਿਕ ਇਮਾਰਤਾਂ, ਹੋਟਲਾਂ, ਟੈਕਸੀ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਬਸ ਸਟੈਂਡਾਂ, ਸਰਾਵਾਂ, ਖ੍ਰੀਦੋ ਫਰੋਖਤ ਕਰਨ ਲਈ ਮਹੱਤਵਪੂਰਨ ਸਥਾਨਾਂ, ਪੁਸਤਕਾਂ ਦੀਆਂ ਦੁਕਾਨਾਂ ਆਦਿ ਬਾਰੇ ਜਾਣਕਾਰੀ ਮਿਲ ਸਕੇ। ਇਥੇ ਪੀ.ਸੀ.ਓ. ਵੀ ਖੋਲ੍ਹੇ ਜਾਣ ਜਿਥੋਂ ਯਾਤਰੂ ਲੋੜ ਪੈਣ ‘ਤੇ ਟੈਲੀਫੋਨ ਕਰ ਸਕਣ।

ਉਨ੍ਹਾਂ ਯਾਦ ਦਵਾਇਆ ਕਿ ਜਿੱਥੇ ਦੇਸ਼ ਦੇ ਬਾਕੀ ਸੂਬੇ ਮੁਕੰਮਲ ਨਸ਼ਾਬੰਦੀ ਵਲ ਵਧ ਰਹੇ ਹਨ, ਉਥੇ ਪੰਜਾਬ ਸਰਕਾਰ ਨੇ ਥਾਂ ਥਾਂ ਠੇਕੇ ਖੋਲ ਪੰਜਾਬ ਨੂੰ ਨਸ਼ਈਆਂ ਦਾ ਸੂਬਾ ਬਣਾ ਦਿੱਤਾ ਹੈ। ਗੁਜਰਾਤ ਵਿਚ ਪਹਿਲਾਂ ਤੋਂ ਹੀ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਸੀ।ਬਿਹਾਰ ਸਰਕਾਰ ਨੇ ਚੋਣ ਮੈਨੀਫੈਸਟੋ ‘ਤੇ ਅਮਲ ਕਰਦੇ ਹੋਏ ਬਿਹਾਰ ਵਿਚ ਵੀ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਹਰਿਆਣਾ ਤੇ ਹੋਰਨਾਂ ਸੂਬਿਆਂ ਵਿਚ ਧਾਰਮਿਕ ਸ਼ਹਿਰਾਂ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਨਹੀਂ ਹਨ।ਪੰਜਾਬ ਸਰਕਾਰ ਨੂੰ ਵੀ ਹੌਲੀ ਹੌਲੀ ਸ਼ਰਾਬ  ਦੇ ਠੇਕੇ ਬੰਦ ਕਰਨ ਵਲ ਵਧਣਾ ਚਾਹੀਦਾ ਹੈ।

Committee on Takht Jathedars invites suggestions from Sikhs around the World

Amritsar, 12 Feb 2015 (Amritsar Post Bureau):– The committee of scholars, constituted by the Shiromani Gurdwara Parbandhak Committee (SGPC) to make recommendations for formulating norms regarding the qualification, appointments, jurisdiction and retirement of jathedars of Sikh Takhts, has invited suggestions from Sikhs from across the world.

The five-member committee of the scholars, who are experts in their fields relating to Sikh history and theology, was constituted following the unceremonious dismissal of Takht Damdama Sahib Jathedar Giani Balwant Singh Nandgarh in January on the issue of the Nanakshahi calendar. The decision to invite suggestions from Sikhs was taken during the first meeting of the committee held here on Wednesday.

Only two members of the committee, Dr Balkar Singh and Dr Balwant Singh Dhillon of Guru Nanak Dev University, attended the meeting. SGPC secretary and the committee’s coordinator, Dilmegh Singh, also attended the meeting. Other committee members, including Punjabi University vice-chancellor Dr Jaspal Singh, Prithipal Singh Kapur and historian Dr Kirpal Singh, failed to turn up for the meeting.

According to Dilmegh Singh, the committee has urged Sikhs worldwide to send their suggestions and views regarding the norms to be made for qualification, appointments, jurisdiction and retirement of Takht Jathedars, adding that an e-mail ID akaltakhatsuss@gmail.com, had been created in this regard and anyone could send his or her suggestion on the same.

He said suggestions received by the committee would be discussed in its next meeting, to be held in the first week of March.

Parks at D block, Ranjit Avenue, in scruffy state owing to disparity in maintenance

Parks are not just supposed to be a mere piece of green land carved out in residential areas rather it is a well-kept area that needs to be nurtured regularly and should have facilities of public utility. However, things are not the same at D block area in Ranjit Avenue, where parks and green belt areas are found to be in pathetic state.

The green belts are in a shabby condition, while the condition of most of the parks is pitiable with pavements broken and excessive growth of weed and congress grass, covering even benches and swings. Trees are planted in non-planned way, while stray dogs spreading filth inside the sitting areas. Read more>>>>

Durgiana panel buys 6-kg gold for plating

Amritsar, July 12th 2013:– Even as pilgrims visit Shree Durgiana Tirath to have a glimpse of its serene and immaculate beauty, the work of gold plating the sanctum sanctorum, known as Lakshmi Narain Temple, received a boost as the managing committee procured 6-kg gold with a sum of Rs 1.55 crore in the past one month.

The process of gold plating and gilding the domes has entered its ninth year. It was in 2004 when the first phase of gold plating with 3-kg gold was completed in one month. All calculations of expenditure to be incurred in the gold plating have gone wrong as the prices of the yellow metal have increased sharply in all these years.

ਸ. ਸੁਖਬੀਰ ਸਿੰਘ ਬਾਦਲ ਨੂੰ ਅੰਮ੍ਰਿਤਸਰ ਨੂੰ ਵਿਸ਼ਵ ਦਾ ਹਾਣੀ ਬਨਾਉਣ ਸਬੰਧੀ 6 ਅਕਤੂਬਰ 2012 ਨੂੰ ਦਿੱਤੇ ਬਿਆਨ ’ਤੇ ਅਮਲ ਕਰਵਾਉਣ ਦੀ ਅਪੀਲ

ਅੰਮ੍ਰਿਤਸਰ, 18 ਦਸੰਬਰ  2012 (ਅੰਮ੍ਰਿਤਸਰ ਪੋਸਟ ਖ਼ਬਰਾਂ):– ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਉਪ- ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਅੰਮ੍ਰਿਤਸਰ ਨੂੰ ਵਿਸ਼ਵ ਦਾ ਹਾਣੀ ਬਨਾਉਣ ਸਬੰਧੀ 6 ਅਕਤੂਬਰ 2012 ਨੂੰ ਦਿੱਤੇ ਬਿਆਨ ਵਲ ਦਿਵਾਉਂਦੇ ਹੋਇ ਇਸ ’ਤੇ ਅਮਲ ਨਾ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿਚ ਮੰਚ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਧੀਆ ਹੈ। ਜੇ ਅਜਿਹਾ ਹੈ ਤਾਂ ਮੰਤਰੀਆਂ, ਵਿਧਾਇਕਾਂ, ਮੇਅਰਾਂ ਅਤੇ ਹੋਰਨਾਂ ਨੂੰ ਗੰਨਮੈਨ ਕਿਉਂ ਦਿੱਤੇ ਹੋਏ ਹਨ? ਇਸ ਸਾਰੇ ਵਾਪਸ ਹੋਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਬੇਨਤੀ ਕੀਤੀ ਹੈ ਕਿ ਅੰਮ੍ਰਿਤਸਰ ਦੇ ਮੇਅਰ ਅਤੇ ਸ਼ਹਿਰ ਵਿੱਚ ਰਹਿੰਦੇ ਮੰਤਰੀਆਂ, ਚੀਫ਼ ਪਾਰਲੀਮੈਂਟ ਸਕੱਤਰਾਂ ਨੂੰ ਕਿਹਾ ਜਾਵੇ ਕਿ ਉਹ ਪੈਦਲ ਬਿਨਾਂ ਗੰਨਮੈਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਆਲ੍ਹੇ-ਦੁਆਲ੍ਹੇ ਚੱਕਰ ਲਾਉਣ ਦੀ ਖੇਚਲ ਕਰਨ ਤਾਂ ਜੋ ਉਨ੍ਹਾਂ ਨੂੰ ਇਸ ਸ਼ਹਿਰ ਦੀ ਸਫ਼ਾਈ ਅਤੇ ਅਮਨ ਕਾਨੂੰਨ ਦੀ ਸਥਿਤੀ ਅਤੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਪਤਾ ਲੱਗ ਸਕੇ। ਸ. ਬਾਦਲ ਨੂੰ ਵੀ ਇੱਕ ਸ਼ਰਧਾਲੂ ਵਾਂਗ ਸ੍ਰੀ ਦਰਬਾਰ ਸਾਹਿਬ ਦੇ ਆਲ੍ਹੇ-ਦੁਆਲ੍ਹੇ ਦੇ ਬਾਜ਼ਾਰਾਂ ਵਿੱਚ ਚੁੱਪ ਚਪੀਤੇ ਅਚਨਚੇਤ ਚੱਕਰ ਲਗਾਉਣਾ ਚਾਹੀਦਾ ਹੈ ਤਾਂ ਜੋ ਇੱਥੇ ਆਉਂਦੇ ਸ਼ਰਧਾਲੂਆਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਉਹ  ਜਾਣੂ ਹੋ ਸਕਣ।

                    ਇਸ ਸਮੇਂ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਚੂਹਿਆਂ ਤੋਂ ਵੀ ਲੋਕ ਬਹੁਤ ਦੁਖੀ ਹਨ। ਸਫ਼ਾਈ ਦਾ ਬਹੁਤ ਮੰਦਾ ਹਾਲ ਹੈ। ਪਹਿਲਾਂ ਘਰੋਂ-ਘਰ ਆ ਕੇ ਪ੍ਰਾਇਵੇਟ ਕੰਪਨੀ ਦੀਆਂ ਗੱਡੀਆਂ ਕੂੜਾ ਚੁੱਕਦੀਆਂ ਸਨ। ਹੁਣ ਲੋਕਾਂ ਨੂੰ 40-50 ਰੁਪਏ ਦੇ ਕੇ ਪ੍ਰਾਇਵੇਟ ਬੰਦਿਆਂ ਕੋਲੋਂ ਕੂੜਾ ਚੁੱਕਵਾਉਣਾ ਪੈ ਰਿਹਾ ਹੈ।ਸ. ਬਾਦਲ  ਵਲੋਂ ਸਖ਼ਤ ਤਾੜਨਾ ਦੇ ਬਾਵਜ਼ੂਦ ਨਾ ਤਾਂ 100 ਫੀਸਦੀ ਸਟਰੀਟ ਲਾਈਟ ਅਜੇ ਚਾਲੂ ਨਹੀਂ ਹੋਈ ਅਤੇ ਨਾ ਹੀ ਨਜ਼ਾਇਜ ਹੋਰਡਿੰਗ ਹਟੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਸਾਰੀ ਸਾਰੀ ਰਾਤ ਉ¤ਚੀ ਆਵਾਜ਼ ਵਿੱਚ ਲਾਊਡ ਸਪੀਕਰ ਵੱਜਦੇ ਹਨ ਅਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਟਰੈਫਿਕ ਪੁਲਿਸ ਚੰਡੀਗੜ੍ਹ ਵਾਂਗ ਟਰੈਫਿਕ ਨਿਯਮਾਂ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਦਾ ਧਿਆਨ ਕੇਵਲ ਸਕੂਟਰਾਂ, ਮੋਟਰ ਸਾਈਕਲਾਂ ਅਤੇ ਬਾਹਰੋਂ ਆਉਂਦੀਆਂ ਕਾਰਾਂ ਦੇ ਚਲਾਣ ਕੱਟਣ ਵੱਲ ਹੀ ਹੈ। ਸ਼ਹਿਰ ਅੰਦਰ ਕਿਤੇ ਵੀ ਟਰੈਫਿਕ ਪੁਲਿਸ ਨਹੀਂ ਹੈ। ਦੁਕਾਨਦਾਰਾਂ ਨੇ ਸੜਕਾਂ ਅਤੇ ਫੁੱਟਪਾਥ ਮੱਲੇ ਹੋਏ ਹਨ।

             ਅੰਮ੍ਰਿਤਸਰ ਵਿਕਾਸ ਮੰਚ ਵਲੋਂ 25 ਅਕਤੂਬਰ 2012 ਨੂੰ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਪਤਰ ਲਿਖਿਆ  ਗਿਆ ਸੀ, ਜਿਸ ਵਿਚ ਵਿੱਚ ਬੇਨਤੀ ਕੀਤੀ ਗਈ ਸੀ ਕਿ ਸਥਾਨਕ ਸਰਕਾਰ ਮੰਤਰੀ ਨੂੰ ਅਮ੍ਰਿਤਸਰ ਜਾ ਕੇ ਨਿੱਜੀ ਤੌਰ ’ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਅੰਮ੍ਰਿਤਸਰ ਕਾਰਪੋਰੇਸ਼ਨ ਨਾਲ ਸੰਬੰਧਿਤ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ। ਨਾ  ਤਾਂ ਸਥਾਨਕ ਸਰਕਾਰ ਮੰਤਰੀ ਸ਼ਹਿਰੀਆਂ ਨੂੰ ਦਰਪੇਸ਼ ਸਮੱਸਿਆ ਸਬੰਧੀ ਅੰਮ੍ਰਿਤਸਰ ਆਏ ਤੇ ਨਾ ਹੀ ਬਾਦਲ ਸਾਹਿਬ ਨੇ ਮੁੜ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਦ ਕਿ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਹਰ ਮਹੀਨੇ ਮੀਟਿੰਗ ਵਿਚ ਇਸ ਸਬੰਧੀ ਪ੍ਰਗਤੀ ਰਿਪੋਰਟ ਲੈਣਗੇ। ਹੋਰ ਤਾਂ ਉਪ-ਮੁੱਖ ਮੰਤਰੀ ਸਮੇਤ ਹੋਰ ਕਿਸੇ ਵੀ ਮੰਤਰੀ /ਅਧਿਕਾਰੀ ਜਿਨ੍ਹਾਂ ਵਿਚ  ਕੈਬਿਨਟ ਮੰਤਰੀ ਸ੍ਰੀ ਭਗਤ ਚੂਨੀ ਲਾਲ ਤੇ  ਸ੍ਰ: ਬਿਕਰਮ ਸਿੰਘ ਮਜੀਠੀਆ, ਚੀਫ ਪਾਰਲੀਮੈਂਟ ਸਕੱਤਰ, ਸ੍ਰ: ਇੰਦਰਬੀਰ ਸਿੰਘ ਬੁਲਾਰੀਆ  ਤੇ ਡਾ. ਨਵਜੋਤ ਕੌਰ ਸਿੱਧੂ, ਮੇਅਰ ਨਗਰ ਨਿਗਮ,  ਡਿਪਟੀ ਕਮਿਸ਼ਨਰ , ਕਮਿਸ਼ਨਰ ਨਗਰ ਨਿਗਮ, ਸ਼ਾਮਿਲ ਹਨ ਨੇ ਇਸ ਦੀ ਪਹੁੰਚ ਰਸੀਦ ਭੇਜਣ ਦੀ ਖੇਚਲ ਨਹੀਂ ਕੀਤੀ। 

ਈਕੋ ਸਿੱਖ ਵੱਲੋਂ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਸ਼ੁਰੂ

ਅੰਮ੍ਰਿਤਸਰ, 30 ਜੂਨ 2012 (ਅੰਮ੍ਰਿਤਸਰ ਪੋਸਟ ਖ਼ਬਰਾਂ):- ਵਾਤਾਵਰਨ ਸਬੰਧੀ ਅੰਤਰਰਾਸ਼ਟਰੀ ਸੰਸਥਾ ਈਕੋ ਸਿੱਖ ਵੱਲੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਹਰਾ-ਭਰਾ ਬਣਾਉਣ ਦੇ ਮਕਸਦ ਤਹਿਤ ‘ਈਕੋ ਅੰਮ੍ਰਿਤਸਰ 2017’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਜ ਅੰਮ੍ਰਿਤਸਰ ਵਿਖੇ ਕਰਾਏ ਇੱਕ ਸਮਾਗਮ ਦੌਰਾਨ ਸੰਸਥਾ ਵੱਲੋਂ ਇਹ ਅਹਿਦ ਕੀਤਾ ਗਿਆ ਹੈ ਕਿ ਉਹ ਅੰਮ੍ਰਿਤਸਰ ਦੇ ਵਸਨੀਕਾਂ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਧਰਾਮਿਕ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਦੇ ਸਹਿਯੋਗ ਨਾਲ ਅਗਲੇ 5 ਸਾਲਾਂ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਵਾਤਾਵਰਨ ਦੇ ਪੱਖ ਤੋਂ ਪੂਰੀ ਤਰਾਂ ਹਰਾ-ਭਰਾ ‘ਤੇ ਸਾਫ ਸੁਥਰਾ ਬਣਾ ਦੇਣਗੇ। ਈਕੋ ਸਿੱਖ ਵੱਲੋਂ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਸ਼ੁਰੂ

He runs to connect with God (from The Tribune-Amritsar Edition)

Amritsar, 2nd Jan 2012:– At a modest 5 ft 8 inches tall, he is a giant in the world of marathon history. For someone who couldn’t barely walk at the age of five, running a marathon and breaking world records at the age of 100 is a feat worth celebrating. Read more……

Flight from Amritsar to Vienna start in October: Sidhu

Amritsar, 17 September 2011 (AmritsarPost Bureau):– Starting in October and the connectivity of Sri Guru Ramdas International Airport, Amritsar, with Europe will get a major boost with the introduction of a new all-economy direct flight from Vienna to Amritsar. Moreover, the passengers travelling in the flight will get an incentive of flying to Takht Sri Hazur Sahib, Nanded, from Amritsar totally free of cost.

Not only Vienna-Amritsar passengers but those from Punjab may also take the flight to Sri Hazur Sahib, which will start from Amritsar and reach Nanded via Mumbai, by purchasing its ticket. This will also lead to the holy city’s connectivity to the country’s commercial capital, Mumbai.

RNI Regd No. PUNBIL/2011/45789 Copyright © 2012-2015 AmritsarPost. All Rights Reserved.